Punjabi Status
Dec 13th 2018, 10:21 am
ਜੇਕਰ ਬੁਰੀ ਨਜਰ ਵਾਲੇ ਦੀ ਸੱਚੀ ਕਾਲਾ ਹੁੰਦਾ ਤਾਂ
ਮੇਰੇ 90 ਫੀਸਦੀ ਰਿਸ਼ਤੇਦਾਰ ਮੂੰਹ ਦਿਖਾਉਣ ਦੇ ਕਾਬਲ ਨਾ ਹੁੰਦੇ
Aug 29th 2018, 10:38 pm
ਸੱਚ ਬੋਲਣ ਦਾ ਸਾਹਸ ਕਰੋ ਨਤੀਜੇ ਭੁਗਤਾਣ ਦੀ ਸ਼ਕਤੀ ਰੱਬ ਦੇਵੇਗਾ
Aug 29th 2018, 10:30 pm
ਕਹਿਣਾ ਬੜਾ ਸੌਖਾ ਬਾਪੂ ਤੂੰ ਕੀ ਬਣਾਇਆ ਏ
ਸੋਚ ਕੇ ਤਾਂ ਵੇਖੋ ਅਸੀਂ ਕੀ ਕਮਾਇਆ ਏ
ਨਸ਼ਿਆਂ ਚ ਪੈ ਕੇ ਅਸੀਂ
ਉਹਦੇ ਹੀ ਗਵਾਏ ਨੇ
Aug 29th 2018, 10:20 pm
ਦੁਨੀਆਂ ਚ ਝੂਠਾ ਦਿਖਾਵਾ
ਵੀ ਦੁੱਖ ਦਾ ਸਬ ਤੋਂ ਵੱਡਾ
ਕਾਰਨ ਹੁੰਦਾ ਹੈ !
Aug 29th 2018, 1:09 am
ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ, ਪਰ ਕਦੇ ਕਦੇ ਪਾ ਲੈਂਦੀ ਜੀਨ ਵੇ, ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ, ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ
1 people like this
Description
Punjabi Status - ਪੰਜਾਬੀ ਸਟੇਟਸ